Punjab Pedia

An initiative for aspirants of Punjab Government Jobs.

Recent Posts

🛑Result ਵਿੱਚ ਗਲਤੀ ਹੋਣ ਸੰਬੰਧੀ🛑
ਪੰਜਾਬ ਪੀਡੀਆ ਦੇ ਲੇਖਕ ਵਿਦਾਰਥੀਆਂ ਦੀ ਆਵਾਜ਼ ਬਣਕੇ *PSSSB ਨੂੰ ਬੇਨਤੀ ਕਰਦੇ ਹਨ ਕਿ ਬੋਰਡ ਦੁਆਰਾ 15/2022* ਇਸ਼ਤਿਹਾਰ ਦੇ ਰਾਹੀਂ ਲਈ ਗਈ ਕਲਰਕ ਦੀ ਪ੍ਰੀਖਿਆ ਦੇ ਲਈ ਟਾਈਪਿੰਗ ਟੈਸਟ ਦੇ ਲਈ ਬੁਲਾਏ ਗਏ ਵਿਦਾਰਥੀਆ ਦੀ ਲਿਸਟ ਨੂੰ ਚੈਕ ਕਰਨ ਕਿਉਂਕਿ ਉਸ ਲਿਸਟ ਵਿੱਚ ਲੜੀ ਨੰਬਰ 6 ਅਤੇ 7 'ਤੇ ਇੱਕ ਹੀ ਵਿਦਿਆਰਥੀ ਦਾ ਰਿਜਲਟ ਜਾਰੀ ਕਰ ਦਿੱਤਾ ਗਿਆ ਹੈ।
ਇਹ ਵੀ ਹੋ ਸਕਦਾ ਹੈ ਕਿ ਦੋਵੇਂ ਵਿਦਿਆਰਥੀ ਇੱਕ ਹੀ ਪਰਿਵਾਰ ਦੀਆਂ ਦੋ ਭੈਣਾਂ ਹੋਣ, ਪਰ ਜਨਮ ਮਿਤੀ ਇੱਕੋ ਹੋਣ ਕਰਕੇ ਮਨ ਵਿੱਚ ਕੁਝ ਸਵਾਲ ਪੈਦਾ ਹੁੰਦੇ ਹਨ, ਇਸ ਲਈ ਵਿਆਰਥੀਆਂ ਦੇ ਭਵਿੱਖ ਨੂੰ ਧਿਆਨ ਵਿੱਚ ਰਖਦੇ ਹੋਏ ਬੋਰਡ ਨੂੰ ਬੇਨਤੀ ਕਰਦੇ ਹਾਂ ਕਿ Result ਇੱਕ ਵਾਰ ਦੁਬਾਰਾ ਚੈੱਕ ਕਿੱਤਾ ਜਾਵੇ ਤਾਂ ਜੋ ਕਿਸੇ ਬੱਚੇ ਦਾ ਭਵਿੱਖ ਖਰਾਬ ਨਾ ਹੋਵੇ|
🛑🛑🛑🛑
*ਉਸ Result ਦਾ screenshot ਨਾਲ ਸੈਂਡ ਕਰ ਰਹੇ ਹਾਂ ਤਾਂ ਜੋ ਤੁਸੀਂ ਇਸਨੂੰ ਦੇਖ ਸਕੋ*
ਮੈਂ ਸਮਝਦਾ ਹਾਂ ਕਿ 6 ਅਗਸਤ ਨੂੰ PSSSB ਕਲੈਰੀਕਲ ਪ੍ਰੀਖਿਆ ਹੈ।
ਮੈਨੂੰ ਜੁਲਾਈ ਲਈ ਕਰੰਟ ਅਫੇਅਰਜ਼ ਦੀ ਲੋੜ ਬਾਰੇ ਬਹੁਤ ਸਾਰੀਆਂ ਬੇਨਤੀਆਂ ਪ੍ਰਾਪਤ ਹੋਈਆਂ ਹਨ। ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ਪੰਜਾਬ ਪੀਡੀਆ ਲਈ ਇਹ ਸਭ ਤੋਂ ਵੱਡੀ ਤਰਜੀਹ ਹੈ ਅਤੇ ਸਵੇਰੇ ਤੱਕ ਕਰੰਟ ਅਫੇਅਰਜ਼ ਦੀ PDF ਭੇਜ ਦਿੱਤੀ ਜਾਵੇਗੀ।
ਉਨ੍ਹਾਂ ਨੂੰ ਪ੍ਰਾਪਤ ਕਰਨ ਲਈ ਬਸ ਆਪਣਾ ਨਾਮ ਅਤੇ ਸ਼ਹਿਰ ਮੈਨੂੰ Whatsapp ਕਰੋ।


ਪੰਜਾਬ ਪੀਡੀਆ ਨਾਲ ਜੁੜਨ ਲਈ ਹੇਠਾਂ ਦਿੱਤੇ ਲਿੰਕਾਂ 'ਤੇ ਕਲਿੱਕ ਕਰੋ।
https://chat.whatsapp.com/KQY8HnYmSxg8CYdNau7lrB
Https://t.me/punjabpedia
ਕੁਝ ਤਕਨੀਕੀ ਸਮੱਸਿਆਵਾਂ ਦੇ ਕਾਰਨ, ਕੱਲ੍ਹ ਜੂਨ ਮਹੀਨੇ ਦੇ ਕਰੰਟ ਅਫੇਅਰਜ਼ ਦੀ Pdf ਨੂੰ ਕੰਪਾਇਲ ਨਹੀਂ ਕੀਤਾ ਜਾ ਸਕਿਆ ਪਰ ਅੱਜ ਸ਼ਾਮ ਨੂੰ ਇਹ ਹਰ ਹਾਲਤ ਵਿੱਚ ਭੇਜ ਦਿੱਤੇ ਜਾਣਗੇ।

🛑ਖ਼ੁਸ਼ਖ਼ਬਰੀ🛑
ਕਈ ਵਿਦਿਆਰਥੀਆਂ ਦੀ ਮੰਗ 'ਤੇ ਪ੍ਰਕਾਸ਼ਕ ਨਾਲ ਮੇਰੀ ਗੱਲਬਾਤ ਦੇ ਅਨੁਸਾਰ, ਮੈਂ ਪੰਜਾਬ ਪੀਡੀਆ ਨਾਲ ਜੁੜੇ ਹਰ ਵਿਅਕਤੀ ਨੂੰ ਇਹ ਕਰੰਟ ਅਫੇਅਰਜ਼ ਭੇਜਾਂਗਾ।

ਇਹ ਕਰੰਟ ਅਫੇਅਰਜ਼ ਪਾਉਣ ਲਈ ਤੁਸੀਂ 7889248885 'ਤੇ ਆਪਣੇ ਨਾਮ ਅਤੇ ਸ਼ਹਿਰ ਦਾ ਨਾਮ ਲਿਖ ਕੇ WhatsApp Message ਕਰੋ।
ਕੁਝ ਤਕਨੀਕੀ ਸਮੱਸਿਆਵਾਂ ਦੇ ਕਾਰਨ, ਕੱਲ੍ਹ ਜੂਨ ਮਹੀਨੇ ਦੇ ਕਰੰਟ ਅਫੇਅਰਜ਼ ਦੀ Pdf ਨੂੰ ਕੰਪਾਇਲ ਨਹੀਂ ਕੀਤਾ ਜਾ ਸਕਿਆ ਪਰ ਅੱਜ ਸ਼ਾਮ ਨੂੰ ਇਹ ਹਰ ਹਾਲਤ ਵਿੱਚ ਭੇਜ ਦਿੱਤੇ ਜਾਣਗੇ।

🛑ਖ਼ੁਸ਼ਖ਼ਬਰੀ🛑
ਕਈ ਵਿਦਿਆਰਥੀਆਂ ਦੀ ਮੰਗ 'ਤੇ ਪ੍ਰਕਾਸ਼ਕ ਨਾਲ ਮੇਰੀ ਗੱਲਬਾਤ ਦੇ ਅਨੁਸਾਰ, ਮੈਂ ਪੰਜਾਬ ਪੀਡੀਆ ਨਾਲ ਜੁੜੇ ਹਰ ਵਿਅਕਤੀ ਨੂੰ ਇਹ ਕਰੰਟ ਅਫੇਅਰਜ਼ ਭੇਜਾਂਗਾ।

ਇਹ ਕਰੰਟ ਅਫੇਅਰਜ਼ ਪਾਉਣ ਲਈ ਤੁਸੀਂ 7889248885 'ਤੇ ਆਪਣੇ ਨਾਮ ਅਤੇ ਸ਼ਹਿਰ ਦਾ ਨਾਮ ਲਿਖ ਕੇ WhatsApp Message ਕਰੋ।
🛑🛑ਮੁਫ਼ਤ ਕਰੰਟ ਅਫੇਅਰਜ਼🛑🛑

ਵਾਅਦੇ ਅਨੁਸਾਰ, ਪੰਜਾਬ ਪੀਡੀਆ ਕਰੰਟ ਅਫੇਅਰਜ਼ ਦੀ ਕਿਤਾਬ ਖਰੀਦਣ ਵਾਲੇ ਹਰ ਵਿਅਕਤੀ ਨੂੰ ਦੋ ਮਹੀਨਿਆਂ ਦੇ ਮੁਫ਼ਤ ਕਰੰਟ ਅਫੇਅਰਜ਼ ਪ੍ਰਦਾਨ ਕਰੇਗਾ। ਮੈਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਜੂਨ ਦੇ ਕਰੰਟ ਅਫੇਅਰਜ਼ ਤਿਆਰ ਹਨ, ਜੋ ਆਉਣ ਵਾਲੀਆਂ ਸਬ-ਇੰਸਪੈਕਟਰ ਅਤੇ PSSSB ਕਲੈਰੀਕਲ ਪ੍ਰੀਖਿਆ ਲਈ ਬਹੁਤ ਮਦਦਗਾਰ ਹੋਣਗੇ।

ਮੁਫਤ ਕਰੰਟ ਅਫੇਅਰਜ਼ ਪ੍ਰਾਪਤ ਕਰਨ ਲਈ:
ਤੁਹਾਨੂੰ ਕਿਤਾਬ ਦੇ ਪਹਿਲੇ ਪੰਨੇ 'ਤੇ ਆਪਣੇ ਨਾਮ ਅਤੇ ਸ਼ਹਿਰ ਦਾ ਨਾਮ ਲਿਖ ਕੇ ਉਸਦੀ ਫੋਟੋ 7889248885 'ਤੇ WhatsApp ਰਾਹੀਂ ਭੇਜਨੀ ਪਵੇਗੀ।

ਤੁਹਾਨੂੰ ਅੱਜ ਰਾਤ ਤੱਕ PDF ਫਾਈਲ ਭੇਜ ਦਿੱਤੀ ਜਾਵੇਗੀ।
Index of Punjab Pedia PSSSB PYQ
Index of Punjab Pedia PSSSB PYQ
ਪੰਜਾਬ ਪੀਡੀਆ PSSSB PYQ ਹੁਣ Amazon 'ਤੇ ਉਪਲਬਧ ਹੈ👇🏼
https://amzn.to/3puTyH5

ਮੁੱਖ ਵਿਸ਼ੇਸ਼ਤਾਵਾਂ:
1. ਇਸ ਕਿਤਾਬ ਵਿੱਚ PSSSB ਦੁਆਰਾ ਲਏ 2015 ਤੋਂ 2023 ਤੱਕ ਲਏ ਗਏ ਵੱਖ ਵੱਖ ਵਿਭਾਗਾਂ ਦੇ ਪੁਰਾਣੇ ਪੇਪਰ ਸ਼ਾਮਲ ਕੀਤੇ ਗਏ ਹਨ।
2. ਇਹ ਕਿਤਾਬ ਪੰਜਾਬੀ ਮਾਧਿਅਮ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬੀ ਭਾਸ਼ਾ ਵਿੱਚ ਬਣਾਈ ਗਈ ਹੈ।
3. ਇਸ ਕਿਤਾਬ ਵਿੱਚ 3400 MCQ ਸ਼ਾਮਲ ਹਨ।
4. ਹਾਲ ਹੀ ਵਿੱਚ ਹੋਏ ਪੇਪਰ ਜਿਵੇਂ ਪਟਵਾਰੀ, ਐਕਸਾਈਜ਼, ਵੈਟਰਨਰੀ ਆਦਿ ਵੀ ਸ਼ਾਮਲ ਕੀਤੇ ਗਏ ਹਨ।
Index of the Book
ਵਧੇਰੀ ਜਾਣਕਾਰੀ ਲਈ 7889248885 ਤੇ Call ਕਰੋ
ਇਹ ਕਿਤਾਬ ਹੁਣ market ਵਿੱਚ ਉਪਲਬੱਧ ਹੈ
ਖਰੀਦਣ ਲਈ 👇🏼👇🏼https://www.muskanlawhouse.com/index.php?route=product/product&product_id=1335
15-01-15 ਤੋਂ ਭਰਤੀ ਹੋਏ ਪੰਜਾਬ ਦੇ ਸਰਕਾਰੀ ਮੁਲਾਜਮਾਂ, ਜਿਹੜੇ ਘੱਟ ਤਨਖਾਹ ਉੱਤੇ ਕੰਮ ਕਰ ਰਹੇ ਸੀ, ਨੂੰ ਪੂਰੀ ਤਨਖਾਹ arrear ਸਮੇਤ ਤਿੰਨ ਮਹੀਨੇ ਵਿੱਚ ਦੇਣ ਦਾ ਆਦੇਸ਼ ਦਿੱਤਾ ਹੈ

ਪੰਜਾਬ ਹਰਿਆਣਾ ਹਾਈਕੋਰਟ ਨੇ 16.02.2023 ਦੇ ਆਪਣੇ ਫੈਸਲੇ ਵਿੱਚ, 15.01.15 ਦੀ ਨੋਟੀਫਿਕੇਸ਼ਨ ਨੂੰ ਰੱਦ ਕਰ ਦਿੱਤਾ ਜਿਸ ਵਿੱਚ ਗੈਰ-ਬਰਾਬਰ ਤਨਖਾਹ ਅਤੇ ਕਰਮਚਾਰੀ ਦੇ ਪ੍ਰੋਬੇਸ਼ਨ ਨੂੰ ਸਰਵਿਸ ਪੀਰੀਅਡ ਵਿੱਚ ਨਾ ਜੋੜਨ ਦੇ ਨੋਟੀਫਿਕੇਸ਼ਨ ਨੂੰ ਰੱਦ ਕਰ ਦਿੱਤਾ ਗਿਆ ਹੈ
ਸਰਕਾਰ ਨੇ ਆਪਣੇ ਪਹਿਲੇ ਫੈਸਲੇ ਦੇ ਖਿਲਾਫ SC ਵਿੱਚ ਪੰਜਾਬ ਸਰਕਾਰ ਦੇ SLP ਕੇਸ ਬਾਰੇ ਰਾਜ ਦੇ ਦਾਅਵੇ ਨੂੰ ਵੀ ਰੱਦ ਕਰ ਦਿੱਤਾ ਹੈ ਤੇ ਕਿਹਾ ਕਿ ਸੁਪਰੀਮ ਕੋਰਟ ਨੇ ਫੈਸਲੇ ਉੱਤੇ ਕੋਈ ਸਟੇਅ ਨਹੀਂ ਦਿੱਤੀ ਹੈ
ਹਾਈ ਕੋਰਟ ਨੇ ਰਾਜ ਸਰਕਾਰ ਨੂੰ 15.01.15 ਤੋਂ ਬਾਅਦ ਸਾਰੇ ਨਵੇਂ ਭਰਤੀ ਕੀਤੇ ਕਰਮਚਾਰੀਆਂ ਨੂੰ ਨਿਯਮਤ ਤਨਖਾਹ ਸਕੇਲਾਂ ਸਮੇਤ ਅਤੇ ਤਨਖਾਹਾਂ ਦੇ ਅਨੁਸਾਰ ਬਣਦੇ ਬਕਾਏ (arrear) ਦਾ ਭੁਗਤਾਨ ਕਰਨ ਅਤੇ ਪ੍ਰੋਬੇਸ਼ਨ ਪੀਰੀਅਡ ਨੂੰ ਸੇਵਾ ਦੀ ਮਿਆਦ ਵਜੋਂ ਗਿਣਨ ਦੇ ਨਿਰਦੇਸ਼ ਦਿੱਤੇ ਹਨ।



15-01-15 ਦਾ ਨੋਟੀਫਿਕੇਸ਼ਨ ਕੀ ਹੈ?
16-02-2023 ਨੂੰ ਆਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀ Judgement ਕੀ ਹੈ?

15-01-15 ਨੂੰ ਪੰਜਾਬ ਸਰਕਾਰ ਦਾ ਇੱਕ ਨੋਟੀਫਿਕੇਸ਼ਨ ਆਇਆ ਜਿਸ ਅਨੁਸਾਰ ਨਵੇਂ ਭਰਤੀ ਹੋਣ ਵਾਲੇ ਮੁਲਾਜਮਾਂ ਨੂੰ ਪਰਖਕਾਲ ਸਮੇਂ ਦੌਰਾਨ ਕੋਈ ਵੀ ਭੱਤੇ ਮਿਲਣਯੋਗ ਨਹੀ ਹੋਣਗੇ, ਮਤਲਬ ਉਹਨਾਂ ਨੂੰ ਪੂਰੀ ਤਨਖਾਹ ਨਹੀ ਦਿੱਤੀ ਜਾਵੇਗੀ।



ਬਿਨਾਂ ਭੱਤੇ ਦੀ ਤਨਖਾਹ ਅਤੇ ਭੱਤਿਆ ਦੇ ਨਾਲ ਵਾਲੀ ਤਨਖਾਹ ਵਿੱਚ ਕੀ ਫਰਕ ਹੁੰਦਾ ਹੈ?

ਬਿਨਾਂ ਭੱਤੇ ਦੀ ਤਨਖਾਹ ਭਾਵ ਸਿਰਫ ਬੇਸਿਕ ਸੈਲਰੀ, ਜਿਵੇ ਕਿ ਕਲਰਕ ਦੀ ਇਸ ਸਮੇਂ ਬੇਸਿਕ ਸੈਲਰੀ 19900 ਰੁਪਏ ਹੈ ਤਾਂ probation ਦੌਰਾਨ, ਜੋ ਕਿ ਇਸ ਸਮੇਂ 3 ਸਾਲ ਦਾ ਹੈ, ਤੁਹਾਨੂੰ 19900 ਰੁਪਏ ਮਿਲਣਗੇ ਜਿਸ ਵਿੱਚ 10% Deducation NPS ਦੀ ਅਲੱਗ ਤੋਂ ਹੋਵੇਗੀ।
ਭੱਤਿਆਂ ਦੇ ਨਾਲ ਵਾਲੀ ਤਨਖਾਹ ਭਾਵ Full Salary ਦਾ ਮਤਲਬ ਹੈ 19900 + 34% DA + 8% HRA + Medical And Mobile Allowances ਜਿਸਦਾ ਮਤਲਬ ਪੂਰੀ ਤਨਖਾਹ ਲਗਭਗ 30,000 ਰੁਪਏ ਬਣੇਗੀ
ਇਸ ਵਿੱਚ NPS ਦੀ 10% Deduction ਵੀ ਹੋਵੇਗੀ

ਪੰਜਾਬ ਦੀਆਂ ਸਰਕਾਰੀ ਨੌਕਰੀਆਂ ਦੀ ਖ਼ਬਰ ਸਭ ਤੋਂ ਪਹਿਲਾਂ ਪ੍ਰਾਪਤ ਕਰਨ ਲਈ PUNJAB PEDIA join ਕਰੋ
https://t.me/punjabpedia
ਜੇਕਰ ਤੁਹਾਡੇ ਵਿੱਚੋਂ ਕਿਸੇ ਨੇ ਪੰਜਾਬ ਪੀਡੀਆ ਦੀਆਂ ਕਿਤਾਬਾਂ ਪੜ੍ਹੀਆਂ ਹਨ ਅਤੇ ਤੁਹਾਨੂੰ ਇਹ ਕਿਤਾਬਾਂ ਪਸੰਦ ਆਈਆਂ ਹਨ, ਤਾਂ ਕਿਰਪਾ ਕਰਕੇ ਹੇਠਾਂ ਦਿੱਤੇ ਲਿੰਕ 'ਤੇ ਕਲਿਕ ਕਰਕੇ ਆਪਣਾ ਵਿਚਾਰ ਸਾਂਝਾ ਕਰੋ 👇

https://g.page/r/CaT4qbXIQL9VEBk/review

ਜੇਕਰ ਤੁਹਾਨੂੰ ਕੋਈ ਦਿੱਕਤ ਜਾਂ ਸਮੱਸਿਆ ਮਹਿਸੂਸ ਹੋਈ, ਤਾਂ ਸਾਨੂੰ ਮੈਸੇਜ ਕਰੋ ਅਤੇ ਅਸੀਂ ਕਿਤਾਬਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰਾਂਗੇ।
🫴If anyone of you have read *Punjab Pedia* books and loved them, kindly add a brilliant review given in the link below 👇

https://g.page/r/CaT4qbXIQL9VEBk/review

🫴If you find any discrepancy or issue, Revert back and we will try to improve the books.
See more posts
Telegram Channel